Banner 468

Facebook
RSS

ਸਾਡੀ ਧਰਤੀ 365 ਦਿਨਾਂ ਵਿੱਚ ਸੂਰਜ

-
Unknown

ਸਾਡੀ ਧਰਤੀ 365 ਦਿਨਾਂ ਵਿੱਚ ਸੂਰਜ ਦਾ ਇੱਕ ਚੱਕਰ ਲਗਾਊਂਦੀ ਹੈ ਅਤੇ ਯੂਰੇਨੱਸ ਗ੍ਰਹਿ ਨੂੰ ਸੂਰਜ ਦਾ ਇੱਕ ਚੱਕਰ ਲਗਾਊਣ ਵਿੱਚ ਸਾਡੀ ਧਰਤੀ ਦੇ 84 ਸਾਲ ਲਗਦੇ ਹਨ । ਜੇ ਆਪਾਂ ਧਰਤੀ ਦੇ ਇੱਕ ਸਾਲ ਨੂੰ ਚਾਰ ਰੁਤਾਂ ਵਿੱਚ ਵੰਡੀਏ ਤਾਂ ਯੁਰੇਨੱਸ ਗ੍ਰਹਿ ਤੇ ਇੱਕ ਰੁੱਤ ਧਰਤੀ ਦੇ 21 ਸਾਲ ਤੱਕ ਚਲੇਗੀ ।

Leave a Reply