Banner 468

Facebook
RSS

ਅੰਤਰਿਕਸ਼ ਤੋਂ ਡਿਗਣ ਵਾਲੇ ਪੱਥਰਾਂ

-
Unknown

ਅੰਤਰਿਕਸ਼ ਤੋਂ ਡਿਗਣ ਵਾਲੇ ਪੱਥਰਾਂ [meteorite] ਤੋਂ ਆਪਣੇ-ਆਪ ਨੂੰ ਬਚਾਉਣ ਲਈ ਰੂਸ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜੋ ਕਿ ਇਸ ਸਾਲ ਦੇ ਅਖੀਰ ਤੱਕ ਪੂਰਾ ਹੋਵੇਗਾ । ਇਹ ਪ੍ਰੋਗਰਾਮ 15 ਫਰਵਰੀ ਨੂੰ ਰੂਸ ਤੇ ਡਿਗੇ ਪੱਥਰ ਤੋਂ ਬਾਅਦ ਵਿਚਾਰਿਆ ਗਿਆ, ਜਿਸ ਕਾਰਣ 1,500 ਤੋਂ ਜਿਆਦਾ ਲੋਕ ਜ਼ਖੱਮੀ ਹੋਏ ਸਨ । ਅਮਰੀਕਾ ਦੀ ਸਪੇਸ ਅਜੰਸੀ ਨੈਸਾ ਨੇ ਅੰਦਾਜਾ ਲਗਾਇਆ ਹੈ ਕਿ ਉਸ ਪੱਥਰ ਦਾ ਵਿਆਸ 50 ਫੁੱਟ (15 ਮੀਟਰ) ਸੀ ਅਤੇ ਉਹ ਆਵਾਜ਼ ਦੀ ਗਤੀ ਤੋਂ ਕਈ ਗੁਣਾ ਜਿਆਦਾ ਗਤੀ ਨਾਲ ਧਰਤੀ ਵੱਲ ਆ ਰਿਹਾ ਸੀ ।

Leave a Reply