Banner 468

Facebook
RSS

ਮਹਾਨ ਉਹੀ ਬਣ ਪਾਦਾ ਹੈ .

-
Unknown

ਮਹਾਨ ਉਹੀ ਬਣ ਪਾਦਾ ਹੈ ...ਜਿਹੜਾ ਆਪਣੀ ਕਠਿਨਾਈਆ ਨੂੰ ਆਪਵੇ ਅਗੇ ਵਧਣ ਦਾ ਮੌਕਾ ਬਣਾ ਲੈਦਾ ਹੈ.....ਜਿਸ ਨੇ ਆਪਣੇ ਕਮੀਆ ਨੂੰ ਆਪਣੀ ਨਿਰਭਲਤਾ ਨਹੀ ਆਪਣੀ ਸ਼ਕਤੀ ਬਣਾ ਲਿਆ ਹੋਵੇ........ਅਸੰਭਵ ਦਿਖਣ ਵਾਲਾ ਨਿਰਨੈ ਹੁੰਦਾ ਕੀ ਹੈ???....." ਇਕ ਇਹੋਜਾ ਕਠਿਨ ਨਿਰਨੈ ...ਜੋ ਲਿਤਾ ਜਾ ਸਕਦਾ ਹੈ " ......ਇਸ ਲਈ ਚਾਹੇ ਜਿਨਾ ਵੀ ਅਸੰਭਵ ਲੱਗੇ ...ਨਿਰਨੈ ਲਵੋ........ਕਿਊਕਿ ਜੇ ਤੁਸੀ ..ਮੁਸ਼ਕਿਲ ਨੂੰ ਅਨਿਰਨੈ ਨਾਲ ਹੋਰ ਖਿਚੋਗੇ...ਤਾ ਉਹ ਤੁਹਾਨੂੰ ਖਾ ਜਾਵੇਗੀ ......ਨਿਰਨੈ ਲੈਣ ਵਿਚ ਸਾਹਿਸ ਕਰੋ ...ਫਿਰ ਦੇਖੋ ...ਇਤਿਹਾਸ ਤੁਹਾਡਾ ਨਾਮ ਕਿਵੇ ਅਮਰ ਬਣਾ ਦਿੰਦਾ ਹੈ

Leave a Reply