Banner 468

Facebook
RSS

ਉੱਲੂ ਵਰਗੇ ਚਿਹਰੇ ਵਾਲੇ ਇਸ ਤੋਤੇ

-
Unknown

ਉੱਲੂ ਵਰਗੇ ਚਿਹਰੇ ਵਾਲੇ ਇਸ ਤੋਤੇ ਨੂੰ Kakapo ਕਿਹਾ ਜਾਂਦਾ ਹੈ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਤੋਤਾ ਹੈ । ਇਹ ਨਸਲ ਦੇ ਤੋਤੇ ਨਿਊਜ਼ੀਲੈਂਡ ਵਿੱਚ ਪਾਏ ਜਾਂਦੇ ਹਨ ਅਤੇ ਇਹਨਾਂ ਦੀ ਗਿਣਤੀ ਸਿਰਫ 92 ਰਹਿ ਗਈ ਹੈ ।

Leave a Reply