Banner 468

Facebook
RSS

ਵੀਨੱਸ ਗ੍ਰਹਿ ਨੂੰ ਅਕਸਰ ਧਰਤੀ

-
Unknown

ਵੀਨੱਸ ਗ੍ਰਹਿ ਨੂੰ ਅਕਸਰ ਧਰਤੀ ਦਾ ਜੁੜਵਾਂ ਕਿਹਾ ਜਾਂਦਾ ਹੈ ਕਿਉਂਕਿ ਵੀਨੱਸ ਲਗੱਭਗ ਧਰਤੀ ਦੇ ਅਕਾਰ ਦਾ ਹੈ । ਵਿਗਿਆਨਿਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਵੀਨੱਸ ਦਾ ਵਿਆਸ ਲਗੱਭਗ 7,520 ਮੀਲ ਹੈ ਜੋ ਕਿ ਧਰਤੀ ਦੇ ਵਿਆਸ ਤੋਂ ਅੰਦਾਜ਼ਤਨ 400 ਮੀਲ ਛੋਟਾ ਹੈ ।

Leave a Reply