Banner 468

Facebook
RSS

ਕੋਲੰਬੀਆ ਦਾ Pablo Escobar

-
Unknown

ਕੋਲੰਬੀਆ ਦਾ Pablo Escobar, ਜਿਸਨੂੰ ਡਰੱਗ ਦਾ ਰਾਜਾ ਕਿਹਾ ਜਾਂਦਾ ਸੀ, ਇੱਕ ਵਾਰ ਪੁਲੀਸ ਤੋਂ ਫਾਰਮ ਵਿੱਚ ਆਪਣੀ ਬੇਟੀ ਨਾਲ ਲੁਕਿਆ ਹੋਇਆ ਸੀ । ਠੰਡ ਜਿਆਦਾ ਹੋਣ ਕਾਰਣ ਉਸਨੇ ਦੋ ਮਿਲੀਅੱਨ ਅਮਰੀਕੀ ਡਾਲਰਾਂ ਨੂੰ ਅੱਗ ਲਗਾਈ, ਤਾਂ ਕਿ ਉਸਦੀ ਬੇਟੀ ਠੰਡ ਤੋਂ ਬੱਚ ਸਕੇ ।

Leave a Reply